ਨਿਰਮਾਤਾ ਲਾਇਸੈਂਸਿੰਗ ਸਿਖਿਆ ਅਭਿਆਸ ਕੋਰਸ


ਬ੍ਰਿਟਿਸ਼ ਕੋਲੰਬੀਆ ਵਿੱਚ ਲਸੰਸਸ਼ੁਦਾ ਨਿਰਮਾਤਾ ਬਨਣ ਲਈ ਤੁਹਾਨੂੰ 8 ਇਮਤਿਹਾਨ ਪਾਸ ਕਰਨ ਦੀ ਜਰੂਰਤ ਹੈਂ I

ਜੇ ਤੁਹਾਡੇ ਕੋਲ ਹੇਠ ਲਿਖੀਆਂ ਵਿਚੋਂ ਸੰਬੰਧਿਤ ਸਿਖਲਾਈ ਨਹੀ ਹੈ ਤਾਂ –

  1. ਨਵੇਂ ਘਰਾਂ ਲਈ ਇਮਾਰਤ ਵਿਗਿਆਨ
  2. ਨਿਰਮਾਣ ਕਨੂੰਨ
  3. ਬੀ ਸੀ ਬਿਲਡਿੰਗ ਕੋਡ ਭਾਗ 1
  4. ਬੀ ਸੀ ਬਿਲਡਿੰਗ ਕੋਡ ਭਾਗ 2
  5. ਕੰਮ ਦਾ ਪਰਬੰਧ (ਪ੍ਰੋਜੈਕਟ ਪਰਬੰਧਨ) ਤੇ ਸਾਈਟ ਨਿਗਰਾਨੀ
  6. ਸੇਵਾ ਤੇ ਵਾਰੰਟੀ
  7. ਵਿੱਤੀ ਪਰਬੰਧ
  8. ਵਪਾਰਕ ਯੋਜਨਾਬੰਦੀ ਤੇ ਪਰਬੰਧ

8 ਕੋਰਸਾਂ ਨਾਲ ਹੇਠ ਲਿਖੀਆਂ ਚੀਜ਼ਾਂ ਸ਼ਾਮਲ ਹਨ:-

-ਪ੍ਰਸ਼ਨ ਉੱਤਰ

-ਅਸਾਈਨਮੈਂਟ

-ਆਖਰੀ/ਫਾਈਨਲ ਇਮਤਿਹਾਨ

ਜੇ ਤੁਹਾਨੂੰ ਸਿਖਿਆ ਪਾਠਕ੍ਰਮ ਦੀ ਜਰੂਰਤ ਹੈਂ ਤਾ  ਕਿਰਪਾ ਕਰਕੇ ਕਵਿਕ ਪਾਸ ਮਾਸਟਰ ਟਿਉਟੋਰੀਲ ਸਕੂਲ

(Quick Pass Master Tutorial School) ਨਾਲ ਸਿੱਧੇ ਬੈਨਸਨ ਵਾਂਗ (Benson Wang) ਨਾਲ 778-840-5678 ਤੇ ਸੰਪਰਕ ਕੀਤਾ ਜਾ ਸਕਦਾ ਹੈ I

ਅਸੀਂ ਨਿਰਮਾਤਾ ਪਰੀਲਾਇਸੰਸਿਗ  ਕੋਰਸਾਂ ਲਈ ਸੰਖੇਪ,  ਅਭਿਆਸ ਪ੍ਰਸ਼ਨ  ਤੇ ਸਿਖਿਆ ਪਾਠਕ੍ਰਮ ਪ੍ਰਦਾਨ ਕਰਦੇ ਹਾਂ I